Filling Out Your 2020 Census

The 2020 Census is a simple survey that you will fill out about yourself and everyone who is living in your home on April 1, 2020. Here’s a preview of the questions you’ll be asked on your Census form. Go to my2020census.gov to fill out your Census today.

There Is No Citizenship Question On The 2020 Census

1 ਅਪ੍ੈ ਲ 2020 ‘ਤੇ ਸ ਘਿ, ਅਪਾਿਟਮੈਂਟ, ਜਾਂ ਮੋਬਾਈਲ ਘਿ ਕਵੱਚ ਿਕਹਣ ਜਾਂ ਠਕਹਿਨ ਵਾਲੇ ਕਕੰ ਨੇ ਲੋ ਕ ਸਨ?
ਕੀ 1 ਅਪ੍ੈਲ 2020 ਨੂੰ ੱਥੇਕੋਈਹੋਿ ਲੋਕ ਿਕਹਿਹੇ ਸਨ, ਕਜਨ੍ਾਂ ਨੂੰ ਤੁਸੀਂ ਪ੍ਸ਼ਨ 1 ਕਵੱਚ ਸ਼ਾਕਮਲ ਨਹੀਂ ਕੀਤਾ ਸੀ?

ਉਸ ਸਭ ‘ਤੇ X ਦਾ ਮਨਸ਼ਾਨ ਲਗਾਉ ਜੋ ਲਾਗੂ ਹੁੰਦਾ ਹੈ।.

 • ਬੱਚੇ , ਸੰਬੰਿਧਤ ਜਾਂ ਅਸੰਬੰਿਧਤ, ਿਜਵੇਂ ਿਕ ਨਵ-ਜੰਮੇਂ ਬੱਚੇ , ਪੋਤੇ -ਪੋਤੀਆਂ, ਜਾਂ ਪਾਿਲਆ ਹੋਇਆ ਬੱਚੇ (foster)
 • ਿਰਸ਼ਤੇ ਦਾਰ, ਿਜਵੇਂ ਿਕ ਬਾਲਗ ਬੱਚੇ , ਚਚੇ ਰੇ ਭਰਾ-ਭੈ ਣ, ਇਨ-ਲਾਅ
 • ਜੋ ਿਰਸ਼ਤੇ ਦਾਰ ਨਾ ਹੋਣ, ਿਜਵੇਂ ਿਕ ਰੂ ਮਮੇਟ ਜਾਂ ਿਲਵ-ਇਨ ਦਾਈਆਂ
 • ਅਸਥਾਈ ਰੂ ਪ ਿਵੱਚ ਇੱਥੇ ਰਿਹਣ ਵਾਲੇ ਲੋ ਕ
 • ਕੋ ਈ ਵਾ ੂਧ ਲੋ ਕ ਨਹੀਂ
ਕੀ ਇਹ ਘਰ, ਅਪਾਰਟਮੈਂਟ, ਜਾਂ ਮੋ ਬਾਈਲ ਘਰ ਹੈ —

ਇੱ ਕ X ਡੱ ਬੇ ‘ਤੇ ਿਨਸ਼ਾਨ ਲਗਾਉ।.

 • ਕੀ ਿਗਰਵੀਨਾਮਾ ਜਾਂ ਲੋ ਨ ਨਾਲ ਤੁ ਹਾਡੇ ਦੁ ਆਰਾ ਜਾਂ ਇਸ ਪਿਰਵਾਰ ਦੇ ਿਕਸੇ ਿਵਅਕਤੀ ਦੁ ਆਰਾ ਖਰੀਿਦਆ ਿਗਆ ਹੈ? ਘਰੇਲੂ ਇਕਿਵਟੀ ਕਰਜੇ ਸ਼ਾਮਲ ਕਰੋ।
 • ਕੀ (ਿਗਰਵੀਨਾਮਾ ਜਾਂ ਕਰਜ਼ਾ ਤੋਂ ਿਬਨਾਂ) ਤੁ ਹਾਡੇ ਦੁ ਆਰਾ ਜਾਂ ਇਸ ਪਿਰਵਾਰ ਦੇ ਿਕਸੇ ਿਵਅਕਤੀ ਦੁ ਆਰਾ ਮੁ ਫ਼ਤ ਅਤੇ ਸਾਫ਼ ਖਰੀਿਦਆ ਿਗਆ ਹੈ?
 • ਿਕਰਾਏ ‘ਤੇ ?
 • ਿਕਰਾਏ ਦੇ ਭੁ ਗਤਾਨ ਦੇ ਿਬਨਾ ਕਬਜ਼ਾ?
ਤੁ ਹਾਡਾ ਟੈਲੀਫੋ ਨ ਨੰ ਬਰ ਕੀ ਹੈ ?

ਅਸੀਂ ਤੁ ਹਾਡੇ ਨਾਲ ਕੇ ਵਲ ਤਦ ਹੀ ਸੰਪਰਕ ਕਰਾਂਗੇ ਜੇਕਰ ਅਿਧਕਾਿਰਤ ਜਨਗਣਨਾ ਿਬਊਰੋ ਦੇ ਿਬਜ਼ਨੈਸ ਲਈ ਲੋ ੜ ਹੋਵੇ।

ਿਕਰਪਾ ਕਰਕੇ ਇੱਥੇ ਰਿਹਣ ਵਾਲੇ ਹਰੇਕ ਿਵਅਕਤੀ ਦੀ ਜਾਣਕਾਰੀ ਪ੍ਰਦਾਨ ਕਰੋ। ਜੇਕਰ ਕੋ ਈ ਇੱਥੇ ਅਿਜਹਾ ਿਵਅਕਤੀ ਰਿਹ ਿਰਹਾ ਹੈ ਜੋ ਿਕਰਾਏ ਦਾ ਭੁ ਗਤਾਨ ਕਰਦਾ ਹੈ ਜਾਂ ਇਸ ਿਰਹਾਇਸ਼ ਦਾ ਮਾਲਕ ਹੈ, ਤਾਂ ਉਸ ਨੂੰ ਿਵਅਕਤੀ 1 ਵਜੋਂ ਸੂ ਚੀਬੱਧ ਕਰਨਾ ਸ਼ੁ ਰੂ ਕਰੋ। ਜੇਕਰ ਮਾਲਕ ਜਾਂ ਉਹ ਿਵਅਕਤੀ ਜੋ ਿਕਰਾਏ ਦਾ ਭੁ ਗਤਾਨ ਕਰਦਾ ਹੈ ਇੱਥੇ ਨਹੀਂ ਰਿਹੰਦਾ ਹੈ, ਤਾਂ ਇੱਥੇ ਰਿਹਣ ਵਾਲੇ ਿਕਸੇ ਵੀ ਬਾਲਗ ਨੂੰ ਿਵਅਕਤੀ ਵਜੋਂ ਸੂ ਚੀਬੱਧ ਕਰਨਾ ਸ਼ੁ ਰੂ ਕਰੋ 1।

ਿਵਅਕਤੀ 1 ਦਾ ਨਾਮ ਕੀ ਹ?
ਿਵਅਕਤੀ 1 ਦਾ ਿਲੰ ਗ ਕੀ ਹੈ ?

ਇੱ ਕ X ਡੱ ਬੇ ‘ਤੇ ਿਨਸ਼ਾਨ ਲਗਾਉ।.

 • ਪੁ ਰਸ਼
 • ਮਾਦਾ
ਿਵਅਕਤੀ 1 ਦੀ ਉਮਰ ਿਕੰ ਨੀ ਹੈ ਅਤੇ ਿਵਅਕਤੀ 1 ਦੀ ਜਨਮ ਿਮਤੀ ਿਕਹੜੀ ਹੈ ?

1 ਸਾਲ ਤੋਂ ਘੱਟ ਉਮਰ ਦੇ ਬੱਿਚਆਂ ਲਈ, ਉਮਰ ਨੂੰ ਮਹੀਿਨਆਂ ਿਵੱਚ ਨਾ ਿਲਖੋ। ਉਮਰ ਨੂੰ 0 ਦੇ ਰੂ ਪ ਿਵੱਚ ਿਲਖੋ।

ਕੀ ਿਵਅਕਤੀ 1 ਿਹਸਪੈ ਿਨਕ, ਲਾਤੀਨੋ ਜਾਂ ਸਪੈ ਿਨਸ਼ ਮੂ ਲ ਦਾ ਿਵਅਕਤੀ ਹੈ ?
 • ਨਹੀਂ ੈ, ਿਹਸਪਿਨਕ, ਲਾ ੋ ਂਤੀਨ ਜਾ ਸਪਿਨੈ
 • ਹਾਂ, ਮੈਕਸੀਕਨ, ਮੈਕਸੀਕਨ ਐਮ., ਿਚਕਾਨ
 • ਹਾਂ, ਿਪਊਰਟੋ ਿਰਕਨ
 • ਹਾਂ, ਿਕਊਿਬਆਈ
 • ਹਾਂ, ਕੋ ਈ ਹੋਰ ਿਹਸਪੈਿਨਕ, ਲਾਤੀਨੋ ਜਾਂ ਸਪੈਿਨਸ਼ ਮੂ ਲ — ਿਪ੍ਰੰਟ ਕਰੋ, ਉਦਾਹਰਣ ਵਜੋ, ਸਾਲਵਾਡੋ ਿਰਆਈ, ਡੋ ਮੀਿਨਕਨ, ਕੋ ਲੰ ਿਬਆਈ, ਗੁ ਆਟੇਮਾਿਲਆਈ, ਸਪੈਿਨਆਰਡ, ਇਕੂ ਆਡੋ ਿਰਆਈ, ਆਿਦ।
ਿਵਅਕਤੀ 1 ਦੀ ਕੀ ਜਾਤੀ ਹੈ ?

ਇੱ ਕ ਜਾਂ ਵੱਧ ਡੱ ਿਬਆਂ ‘ਤੇ X ਦਾ ਿਨਸ਼ਾਨ ਲਗਾਉ ਅਤੇ ਮੂ ਲਾਂ ਨੂੰ ਿਪ੍ਰੰਟ ਕਰੋ।

 • ਗੋਰੇ — ਿਪ੍ਰੰਟ ਕਰੋ, ਉਦਾਹਰਣ ਵਜੋ, ਜਰਮਨ, ਆਇਿਰਸ਼, ਅੰਗਰੇਜ਼, ਇਤਾਲਵੀ, ਲੇ ਬਨਾਨੀ, ਿਮਸਰੀ, ਆਿਦ।
 • ਕਾਲੇ ਜਾਂ ਅਫ਼ਰੀਕੀ ਅਮਰੀਕਨ — ਿਪ੍ਰੰਟ ਕਰੋ, ਉਦਾਹਰਣ ਵਜੋ, ਅਫ਼ਰੀਕਨ ਅਮਰੀਕਨ, ਜਮੈਕਨ, ਹੇਿਸ਼ਅਨ, ਨਾਈਜੀਿਰਆਈ, ਇਥੋਪੀਆਈ, ਸੋਮਾਲੀ, ਆਿਦ।
 • ਅਮਰੀਕੀ ਇੰਡੀਅਨ ਜਾਂ ਅਲਾਸਕਾ ਦੇ ਮੂ ਲ ਿਨਵਾਸੀ — ਨਾਮਜ਼ਦ ਜਾਂ ਮੁ ੱਖ ਕਬੀਲੇ (ਕਬੀਿਲਆਂ) ਦਾ ਨਾਮ ਿਪ੍ਰੰਟ ਕਰੋ, Navajo Nation, Blackfeet Tribe, ਮਾਯਾਨ, ਐਜ਼ਟੈਕ, Native Village of Barrow Inupiat Traditional Government, Nome Eskimo Community, ਆਿਦ।
 • ਚੀਨੀ
 • ਫਲੀਪੀਨੋ
 • ਏਿਸ਼ਆਈ ਭਾਰਤੀ
 • ਕੋ ਈ ਹੋਰ ਏਿਸ਼ਆਈ — ਿਪ੍ਰੰਟ ਕਰੋ, ਉਦਾਹਰਣ ਵਜੋ, ਪਾਿਕਸਤਾਨੀ, ਕੰ ਬੋਿਡਆਈ, ਮੋਂਗ, ਆਿਦ।
 • ਵੀਅਤਨਾਮੀ
 • ਕੋ ਰੀਆਈ
 • ਜਾਪਾਨੀ
 • ਹਵਾਈ ਦੇ ਮੂ ਲ ਿਨਵਾਸੀ
 • ਸਾਮੋਅਨ
 • ਚਮੋਰੋ
 • ਕੋ ਈ ਹੋਰ ਪੈਸੀਿਫਕ ਟਾ ੂਪ ਵਾਸੀ — ਿਪ੍ਰੰਟ ਕਰੋ, ਉਦਾਹਰਣ ਵ ੋ ਜ, ਟੌ ਂਗਨ, ਿਫ਼ਜੀਅਨ, ਮਾਰਸ਼ਲੀਜ਼, ਆਿਦ।
 • ਕੋ ਈ ਹੋਰ ਜਾਤੀ — ਜਾਤੀ ਜਾਂ ਮੂ ਲ ਨੂੰ ਿਪ੍ਰੰਟ ਕਰੋ।
ਿਵਅਕਤੀ 2 ਦਾ ਨਾਮ ਕੀ ਹ
ਕੀ ਹ ਕਵਅਕਤੀ ਆਮ ਤੌਿ ‘ਤੇ ਕਕਤੇ ਹੋਿ ਿਕਹੰਦਾ ਹੈ ਜਾਂ ਠਕਹਕਿਆ ਹੋ ਆ ਹੈ?

ਉਸ ਸਭ ‘ਤੇ X ਦਾ ਿਨਸ਼ਾਨ ਲਗਾਉ ਜੋ ਲਾਗੂ ਹੁੰਦਾ ਹੈ।

 • ਨਹੀ
 • ਹਾਂ, ਕਾਲਜ ਲਈ
 • ਹਾਂ, ਇੱ ਕ ਿਮਲਟਰੀ ਅਸਾਇਨਮੈਂਟ ਲਈ
 • ਹਾਂ, ਇੱ ਕ ਜੌਬ ਜਾਂ ਿਬਜ਼ਨੈਸ ਲਈ
 • ਹਾਂ, ਇੱ ਕ ਨਰਿਸੰਗ ਹੋਮ ਿਵੱਚ
 • ਹਾਂ, ਮਾਪਾ ਜਾਂ ਕੋ ਈ ਹੋਰ ਿਰਸ਼ਤੇ ਦਾਰ ਨਾਲ
 • ਹਾਂ, ਇੱ ਕ ਸੀਜ਼ਨਲ ਜਾਂ ਦੂ ਜੀ ਿਰਹਾਇਸ਼ ਿਵੱਚ
 • ਹਾਂ, ਇੱ ਕ ਜੇਲ੍ਹ ਜਾਂ ਕੈ ਦ ਿਵੱਚ
 • ਹਾਂ, ਿਕਸੇ ਹੋਰ ਕਾਰਣ ਲਈ
ਇਸ ਕਵਅਕਤੀ ਦਾ ਕਵਅਕਤੀ 1 ਨਾਲ ਕੀ ਸੰ ਬੰ ਧ ਹੈ ?

ਇੱ ਕ X ਡੱਬੇ ‘ਤੇ ਿਨਸ਼ਾਨ ਲਗਾਉ।.

 • ਿਵਰੋਧੀ ਿਲੰ ਗ ਪਤੀ/ਪਤਨੀ/ਜੀਵਨਸਾਥੀ
 • ਿਵਰੋਧੀ ਿਲੰ ਗ ਅਣਿਵਆਿਹਆ ਸਾਥੀ
 • ਉਸੇ ਿਲੰ ਗ ਵਾਲਾ ਪਤੀ/ਪਤਨੀ/ਜੀਵਨਸਾਥੀ
 • ਉਸੇ ਿਲੰ ਗ ਵਾਲਾ ਅਣਿਵਆਿਹਆ ਸਾਥੀ
 • ਜੈਿਵਕ ਬੇਟਾ ਜਾਂ ਬੇਟੀ
 • ਗੋਦ ਲਈ ਬੇਟਾ ਜਾਂ ਗੋਦ ਲਈ ਬੇਟੀ
 • ਮਤਰੇਆ ਬੇਟਾ ਜਾਂ ਮਤਰੇਈ ਬੇਟੀ
 • ਭਰਾ ਜਾਂ ਭੈ ਣ
 • ਿਪਤਾ ਜਾਂ ਮਾਂ
 • ਪੋਤਾ/ਪੋਤੀ/ਦੋਹਤਾ/ਦੋਹਤੀ
 • ਜਵਾਈ ਜਾਂ ਨੂੰ ਹ
 • ਕੋ ਈ ਹੋਰ ਿਰਸ਼ਤੇ ਦਾਰ
 • Other relative
 • ਕਮਰੇ ਿਵੱਚ ਨਾਲ ਰਿਹਣ ਵਾਲਾ ਜਾਂ ਘਰ ਿਵੱਚ ਨਾਲ ਰਿਹਣ ਵਾਲਾ(roommate or housemate)
 • ਪਾਿਲਆ ਹੋਇਆ ਬੱਚਾ (foster)
 • ਕੋ ਈ ਹੋਰ ਗੈਰ-ਿਰਸ਼ਤੇ ਦਾਰ

The Census Will Never Ask Certain Questions

ਕਿਰਪਾ ਕਰਕੇ ਯਾਦ ਰੱਖੋ ਕਿ ਮਰਦਮਸ਼ੁਮਾਰੀ ਬਿਓਰੋ 2020 ਦੀ ਮਰਦਮਸ਼ੁਮਾਰੀ ਵਿੱਚ ਤੁਹਾਡੀ ਭਾਗੀਦਾਰੀ ਲਈ ਬੇਨਤੀ ਕਰਨ ਲਈ ਕਦੇ ਵੀ ਬੇਲੋੜੀਦੀਆਂ ਈਮੇਲਾਂ ਨਹੀਂ ਭੇਜੇਗਾ। ਇਸ ਤੋਂ ਇਲਾਵਾ, ਮਰਦਮਸ਼ੁਮਾਰੀ ਬਿਓਰੋ 2020 ਦੀ ਮਰਦਮਸ਼ੁਮਾਰੀ ਦੌਰਾਨ ਕਦੇ ਵੀ ਹੇਠ ਲਿਖੀ ਜਾਣਕਾਰੀ ਬਾਰੇ ਨਹੀਂ ਪੁੱਛੇਗਾ:

       ਤੁਹਾਡਾ ਸਮਾਜਕ ਸੁਰੱਖਿਆ ਨੰਬਰ.

     ਪੈਸਾ ਜਾਂ ਦਾਨ

     ਇਸ ਤੋਂ ਇਲਾਵਾ, ਮਰਦਮਸ਼ੁਮਾਰੀ ਬਿਓਰੋ ਤੁਹਾਡੇ ਨਾਲ ਕਿਸੇ ਰਾਜਨੀਤਕ ਪਾਰਟੀ ਦੇ ਵਲੋਂ ਸੰਪਰਕ ਨਹੀਂ ਕਰੇਗਾ।

     ਵਿੱਤੀ ਜਾਣਕਾਰੀ, ਜਿਵੇਂ ਕਿ ਤੁਹਾਡਾ ਬੈਂਕ ਖਾਤਾ ਜਾਂ ਕ੍ਰੈਡਿਟ ਕਾਰਡ ਨੰਬਰ

ਜੇ ਤੁਹਾਡੇ ਉਨ੍ਹਾਂ ਦੀ ਪਛਾਣ ਬਾਰੇ ਹਾਲੇ ਵੀ ਕੋਈ ਸਵਾਲ ਹਨ, ਤਾਂ ਤੁਸੀਂ ਮਰਦਮਸ਼ੁਮਾਰੀ ਬਿਓਰੋ ਦੇ ਸਥਾਨਕ ਨੁਮਾਇੰਦੇ ਨਾਲ ਗੱਲ੍ਹ ਕਰਨ ਲਈ 800-923-8282 ‘ਤੇ ਕਾਲ ਕਰ ਸਕਦੇ ਹੋ।

Avoiding Fraud And Scams

ਪ੍ਰਸ਼ਨ?

Potter The Otter